12.4 C
Alba Iulia
Sunday, May 19, 2024

ਮਨੋਰੰਜਨ

ਕ੍ਰਿਟਿਕਸ ਚੁਆਇਸ ਸੁਪਰ ਐਵਾਰਡਜ਼ ਲਈ ਰਾਮ ਚਰਨ ਤੇ ਐਨਟੀਆਰ ਜੂਨੀਅਰ ਆਹਮੋ-ਸਾਹਮਣੇ

ਲਾਸ ਏਂਜਲਸ: ਐਸ ਐਸ ਰਾਜਾਮੌਲੀ ਦੀ 'ਆਰਆਰਆਰ' ਨੇ ਤੀਜੇ ਸਾਲਾਨਾ ਕ੍ਰਿਟਿਕਸ ਚੁਆਇਸ ਸੁਪਰ ਐਵਾਰਡਜ਼ ਲਈ ਤਿੰਨ ਨਾਮਜ਼ਦਗੀਆਂ ਹਾਸਲ ਕੀਤੀਆਂ ਹਨ। ਵੈਰਾਇਟੀ ਅਨੁਸਾਰ ਇਨ੍ਹਾਂ ਐਵਾਰਡਜ਼ ਮੌਕੇ ਸੁਪਰਹੀਰੋ, ਵਿਗਿਆਨਕ, ਕਲਪਨਾ, ਡਰਾਉਣੀਆਂ, ਟੀਵੀ ਤੇ ਓਟੀਟੀ ਸੀਰੀਜ਼ ਵਿੱਚੋਂ ਸਰਵੋਤਮ ਦੀ ਚੋਣ ਕੀਤੀ...

ਫਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ ਦਾ ਟਰੇਲਰ ਜਾਰੀ

ਮੁੰਬਈ: ਫਿਲਮ ਅਦਾਕਾਰਾ ਰਾਣੀ ਮੁਖਰਜੀ ਫਿਲਮ 'ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ', ਵਿਚ ਆਪਣੀ ਅਦਾਕਾਰੀ ਨਾਲ ਇੱਕ ਵਾਰ ਫਿਰ ਦਰਸ਼ਕਾਂ ਨੂੰ ਕਾਇਲ ਕਰਨ ਲਈ ਤਿਆਰ ਹੈ। ਇਸ ਫਿਲਮ ਦਾ ਅੱਜ ਟਰੇਲਰ ਜਾਰੀ ਹੋਇਆ ਜਿਸ ਵਿਚ ਉਹ ਗੁੱਸੇਖੋਰ ਔਰਤ ਦੀ ਭੂਮਿਕਾ...

ਫ਼ਿਲਮ ‘ਚੋਰ ਨਿਕਲ ਕੇ ਭਾਗਾ’ ਅੱਜ ਹੋਵੇਗੀ ਰਿਲੀਜ਼

ਮੁੰਬਈ: ਅਦਾਕਾਰ ਯਾਮੀ ਗੌਤਮ, ਸਨੀ ਕੌਸ਼ਲ ਅਤੇ ਸ਼ਰਦ ਕੇਲਕਰ ਦੀ ਫਿਲਮ 'ਚੋਰ ਨਿਕਲ ਕੇ ਭਾਗਾ' 24 ਮਾਰਚ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਫ਼ਿਲਮ ਇੱਕ ਏਅਰ ਹੋਸਟੈਸ ਅਤੇ ਉਸ ਦੇ ਕਾਰੋਬਾਰੀ ਪ੍ਰੇਮੀ ਦੀ ਕਹਾਣੀ ਹੈ ਜੋ ਇੱਕ ਕਰਜ਼ਾ...

‘ਕਾਏ ਪੋ ਚੇ’ ਨੇ ਦਸ ਸਾਲ ਮੁਕੰਮਲ ਕੀਤੇ

ਮੁੰਬਈ: ਫਿਲਮ 'ਕਾਏ ਪੋ ਚੇ' ਨੂੰ ਰਿਲੀਜ਼ ਹੋਇਆਂ ਦਸ ਸਾਲ ਬੀਤ ਗਏ ਹਨ। ਇਸ ਮੌਕੇ ਅਦਾਕਾਰ ਅਮਿਤ ਸਾਧ ਨੇ ਆਪਣੇ ਮਰਹੂਮ ਸਹਿ-ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਲਈ ਇੱਕ ਭਾਵੁਕ ਨੋਟ ਲਿਖ ਕੇ ਸਾਂਝਾ ਕੀਤਾ ਹੈ। ਇਸ ਫਿਲਮ ਵਿੱਚ ਰਾਜਕੁਮਾਰ...

ਨਿੱਜਤਾ ਸਿਰਫ ਇੱਕ ‘ਮਿੱਥ’: ਸੁਸ਼ਮਿਤਾ ਸੇਨ

ਮੁੰਬਈ: ਫਿਲਮ ਅਦਾਕਾਰਾ ਸੁਸ਼ਮਿਤਾ ਸੇਨ ਨੇ ਲੇਖਕਾ ਹੁਮਾ ਤਨਵੀਰ ਵੱਲੋਂ ਨਿੱਜਤਾ ਬਾਰੇ ਲਿਖੇ ਇੱਕ ਨੋਟ ਨੂੰ ਰੀਟਵੀਟ ਕਰਦਿਆਂ ਉਸ ਨੂੰ ਇੱਕ 'ਮਿੱਥ' ਦੱਸਿਆ ਹੈ। ਦਰਅਸਲ ਆਲੀਆ ਭੱਟ ਨੇ ਉਸ ਦੀਆਂ ਘਰ ਵਿੱਚ ਬੈਠੀ ਦੀਆਂ ਨਿੱਜੀ ਤਸਵੀਰਾਂ ਅਣਅਧਿਕਾਰਤ ਤੌਰ...

ਪੰਜਾਬੀ ਆਰਟ ਸਿਨਮਾ: ਸਮਰੱਥਾ ਤੇ ਸੰੰਭਾਵਨਾਵਾਂ

ਅੰਗਰੇਜ ਸਿੰਘ ਵਿਰਦੀ ਕਮਰਸ਼ੀਅਲ ਭਾਰਤੀ ਸਿਨਮਾ ਦੇ ਨਾਲ ਨਾਲ ਭਾਰਤ ਵਿੱਚ ਆਰਟ ਸਿਨਮਾ ਦਾ ਵੀ ਆਪਣਾ ਵਿਲੱਖਣ ਸਥਾਨ ਰਿਹਾ ਹੈ। ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਬਹੁਤ ਸਾਰੀਆਂ ਕਲਾ ਫਿਲਮਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ ਹੈ। ਜੇਕਰ ਪੰਜਾਬੀ...

‘ਪਠਾਨ’ ਹਜ਼ਾਰ ਕਰੋੜ ਕਮਾਉਣ ਵਾਲੀ ਪਹਿਲੀ ਹਿੰਦੀ ਫਿਲਮ ਬਣੀ

ਮੁੰਬਈ: ਸ਼ਾਹਰੁਖ ਖਾਨ ਦੀ 'ਪਠਾਨ' ਨੇ ਇਤਿਹਾਸ ਸਿਰਜਦਿਆਂ ਵਿਸ਼ਵ ਭਰ ਵਿੱਚ 1000 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਬਣਨ ਦਾ ਮਾਣ ਹਾਸਲ ਕੀਤਾ ਹੈ। ਯਸ਼ ਰਾਜ ਫਿਲਮਜ਼ (ਵਾਈਆਰਐੱਫ) ਮੁਤਾਬਕ ਸਿਧਾਰਥ ਆਨੰਦ ਦੇ ਨਿਰਦੇਸ਼ਨ ਹੇਠ ਬਣੀ...

ਆਲੀਆ ਤੇ ਰਣਬੀਰ ਨੂੰ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡ

ਮੁੰਬਈ: ਫਿਲਮ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਨੂੰ ਇਸ ਵਾਰ ਦਾ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਵਾਰਡਜ਼ ਮਿਲਿਆ ਹੈ। ਇਸ ਸਬੰਧੀ ਸਮਾਗਮ ਮੁੰਬਈ ਦੇ ਪੰਜ-ਤਾਰਾ ਹੋਟਲ ਵਿੱਚ ਕਰਵਾਇਆ ਗਿਆ। ਆਲੀਆ ਨੇ ਸੰਜੈ ਲੀਲਾ ਭੰਸਾਲੀ ਦੀ ਫਿਲਮ...

ਬਾਫਟਾ: ‘ਆਲ ਕੁਆਇਟ ਆਨ ਦਿ ਵੈਸਟਰਨ ਫਰੰਟ’ ਨੂੰ ਸਰਬੋਤਮ ਫਿਲਮ ਦਾ ਐਵਾਰਡ

ਲੰਡਨ: ਬ੍ਰਿਟਿਸ਼ ਅਕੈਡਮੀ ਫਿਲਮ ਐਵਾਰਡਜ਼ (ਬਾਫਟਾ) ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਇਸ ਵਾਰ ਜਰਮਨੀ ਦੀ ਫਿਲਮ 'ਆਲ ਕੁਆਇਟ ਆਨ ਦਿ ਵੈਸਟਰਨ ਫਰੰਟ' ਨੂੰ ਸਰਬੋਤਮ ਫਿਲਮ ਅਤੇ ਸਰਬੋਤਮ ਨਿਰਦੇਸ਼ਕ ਸਣੇ ਕੁਲ ਸੱਤ ਐਵਾਰਡ ਹਾਸਲ ਹੋਏ ਹਨ। ਇਸ ਤੋਂ ਇਲਾਵਾ...

ਅਲੀ ਫਜ਼ਲ ਦੀ ਫਿਲਮ ‘ਕੰਧਾਰ’ 26 ਮਈ ਨੂੰ ਹੋਵੇਗੀ ਰਿਲੀਜ਼

ਮੁੰਬਈ: ਅਲੀ ਫਜ਼ਲ ਦੀ ਫਿਲਮ 'ਕੰਧਾਰ' ਰਿਲੀਜ਼ ਕਰਨ ਦੀ ਮਿਤੀ ਐਲਾਨ ਦਿੱਤੀ ਗਈ ਹੈ ਤੇ ਇਹ ਫਿਲਮ 26 ਮਈ ਨੂੰ ਰਿਲੀਜ਼ ਹੋਵੇਗੀ ਜਿਸ ਵਿੱਚ ਜੇਰਾਰਡ ਬਟਲਰ ਵੀ ਕੰਮ ਕਰ ਰਹੇ ਹਨ। ਇਹ ਇਸ ਸਾਲ ਦੀ ਅਲੀ ਫਜ਼ਲ ਦੀ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -